ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਹੋਵੇਗਾ ਸੱਚ – ਖੁੱਲ੍ਹੇ ਵਰਕ ਵੀਜ਼ਾ ਦੇ ਨਵੇਂ ਮੌਕੇ

Punjab Mode
3 Min Read

Latest immigration news in Punjabi: ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਲਈ ਨਵੇਂ ਰੋਜ਼ਗਾਰ ਦੇ ਰਾਹ ਖੋਲ੍ਹ ਦਿੱਤੇ ਹਨ। ਦੋਵੇਂ ਦੇਸ਼ ਹੁਣ ਵੱਡੀ ਗਿਣਤੀ ਵਿੱਚ Work Visa (ਵਰਕ ਵੀਜ਼ਾ) ਜਾਰੀ ਕਰਨ ਜਾ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਵੀਜ਼ਾ ਪ੍ਰਕਿਰਿਆ ਬਿਨਾਂ ਇੰਟਰਵਿਊ ਦੇ ਹੋਵੇਗੀ, ਜਿਸ ਨਾਲ ਅਰਜ਼ੀਕਾਰਾਂ ਲਈ ਪ੍ਰਕਿਰਿਆ ਹੋਰ ਵੀ ਆਸਾਨ ਹੋ ਜਾਵੇਗੀ। ਜਿਨ੍ਹਾਂ ਦੀ ਪਹਿਲਾਂ ਵੀਜ਼ਾ ਰਫਿਊਜ਼ਲ ਆ ਚੁੱਕੀ ਹੈ, ਉਹ ਵੀ ਇਸ ਵਾਰ ਅਪਲਾਈ ਕਰ ਸਕਦੇ ਹਨ।

ਨਿਊਜ਼ੀਲੈਂਡ ਵੱਲੋਂ ਵੱਡੀ ਗਿਣਤੀ ਵਿੱਚ ਵਰਕ ਪਰਮਿਟ ਜਾਰੀ

New Zealand Work Permit: ਨਿਊਜ਼ੀਲੈਂਡ ਸਰਕਾਰ ਨੇ ਹਾਲ ਹੀ ਵਿੱਚ ਵੱਡੇ ਪੱਧਰ ‘ਤੇ Work Permit (ਵਰਕ ਪਰਮਿਟ) ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ 50 ਤੋਂ ਵੱਧ ਖੇਤਰਾਂ ਵਿੱਚ ਨੌਕਰੀਆਂ ਦੇ ਮੌਕੇ ਉਪਲਬਧ ਹੋਣਗੇ।
ਇਹ ਵੀ ਵੱਡੀ ਖੁਸ਼ਖਬਰੀ ਹੈ ਕਿ ਨਾਲ ਜਾਣ ਵਾਲੇ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਮਿਲੇਗੀ, ਅਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਸਹੂਲਤ ਹੋਵੇਗੀ, ਨਾਲ ਹੀ ਸਰਕਾਰ ਵੱਲੋਂ ਉੱਚ ਪੱਧਰੀ Health Insurance (ਸਿਹਤ ਬੀਮਾ) ਪ੍ਰਦਾਨ ਕੀਤਾ ਜਾਵੇਗਾ। IELTS ਜਾਂ PTE ਟੈਸਟ ਨਾ ਦੇਣ ਵਾਲੇ ਉਮੀਦਵਾਰ ਵੀ ਇਸ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ।

ਇਹ ਵੀ ਪੜ੍ਹੋ – ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਾਸਤੇ ਵੱਡਾ ਐਕਸ਼ਨ, ਟਰੰਪ ਨੇ ਪੁਲਸ ਨੂੰ ਦਿੱਤਾ ਲੱਖਾਂ ਲੋਕਾਂ ਦਾ ਡਾਟਾ!

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਵਰਕ ਵੀਜ਼ਾ – ਘੱਟ ਦਸਤਾਵੇਜ਼, ਵਧੀਆ ਤਨਖਾਹ

Australia Work Visa: ਜੇਕਰ ਤੁਸੀਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ, ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਘੱਟ ਦਸਤਾਵੇਜ਼ਾਂ ਨਾਲ ਵੀ ਤੁਸੀਂ ਇਸ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ।
ਕੰਪਨੀ ਉਮੀਦਵਾਰ ਲਈ ਠਹਿਰਣ ਦੀ ਵਧੀਆ ਵਿਵਸਥਾ ਕਰੇਗੀ, ਨਾਲ ਹੀ ਇਕ ਪਾਸੇ ਦੀ ਹਵਾਈ ਟਿਕਟ ਅਤੇ ਭੋਜਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਤਨਖਾਹ ਸਕੇਲ ਹੋਰ ਦੇਸ਼ਾਂ ਨਾਲੋਂ ਵਧੀਆ ਰਹੇਗਾ।

ਆਪਣਾ ਵੀਜ਼ਾ ਪ੍ਰਕਿਰਿਆ ਸਹੀ ਤਰੀਕੇ ਨਾਲ ਸ਼ੁਰੂ ਕਰੋ

Visa Consultant :ਜੇ ਤੁਸੀਂ ਆਪਣਾ ਸੁਪਨਾ — ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਣ ਦਾ — ਪੂਰਾ ਕਰਨਾ ਚਾਹੁੰਦੇ ਹੋ, ਤਾਂ ਚੰਗੇ ਅਤੇ ਭਰੋਸੇਯੋਗ Visa Consultant (ਵੀਜ਼ਾ ਕੰਸਲਟੈਂਟ) ਦੀ ਚੋਣ ਬਹੁਤ ਜ਼ਰੂਰੀ ਹੈ।
ਇਸ ਲਈ ਤੁਸੀਂ All Routes Immigration ਨਾਲ ਸੰਪਰਕ ਕਰ ਸਕਦੇ ਹੋ, ਜੋ ਕਈ ਸਫਲ ਅਰਜ਼ੀਆਂ ਪ੍ਰਕਿਰਿਆ ਕਰ ਚੁੱਕੀ ਹੈ। ਆਪਣੀ ਤਸੱਲੀ ਲਈ ਤੁਸੀਂ ਕੰਪਨੀ ਦੀ ਸਫਲਤਾ ਦਰ ਚੈੱਕ ਕਰ ਸਕਦੇ ਹੋ।

ਹੋਰ ਜਾਣਕਾਰੀ ਜਾਂ ਖਾਲੀ ਅਸਾਮੀਆਂ ਬਾਰੇ ਜਾਣਨ ਲਈ ਸੰਪਰਕ ਕਰੋ:
WhatsApp No: +1 (647) 231-1174
Email: [email protected]

ਇਹ ਵੀ ਪੜ੍ਹੋ – ਟਰੰਪ ਵੱਲੋਂ ਵੱਡਾ ਯੂ-ਟਰਨ! ਵਿਦੇਸ਼ੀ ਵਿਦਿਆਰਥੀਆਂ ਨੂੰ ਗਰੀਨ ਕਾਰਡ ਦੇਣ ਵਾਲਾ ਵਾਅਦਾ ਹੋਇਆ ਝੂਠਾ

Share this Article
Leave a comment