Babbu Maan and Guru Randhawa punjabi movie ‘Shaunki Sardar’ releasing date ਆਓ ਜਾਣੀਏ ਇਸ ਫ਼ਿਲਮ ਦੀਆਂ ਖ਼ਾਸ ਗੱਲਾਂ ਬਾਰੇ।

Punjab Mode
3 Min Read
Punjabi Movie 'Shaunki Sardar'

ਫ਼ਿਲਮ ‘ਸ਼ੌਂਕੀ ਸਰਦਾਰ’ ਦੀ ਰਿਲੀਜ਼ ਤਾਰੀਖ਼ film Shaunki Sardar official trailer release date

Punjabi movie ‘Shonki Sardar’ trailer release date ਇਸ ਫ਼ਿਲਮ ਨੂੰ ਲੈ ਕੇ ਬੱਬੂ ਮਾਨ, ਗੁਰੂ ਰੰਧਾਵਾ ਅਤੇ ਗੱਗੂ ਗਿੱਲ ਫ਼ਿਲਮ ਦੇ ਵੱਖ – ਵੱਖ ਸ਼ੂਟਿੰਗ ਸੈੱਟ ਉੱਪਰ ਵਿਖਾਈ ਦਿੱਤੇ ਹਨ। ਪਰ ਫ਼ਿਲਮ ਦੀ ਸ਼ੂਟਿੰਗ ਲਗਭਗ ਖ਼ਤਮ ਹੋ ਚੁੱਕੀ ਹੈ। ਪਰ ‘ਫ਼ਿਲਮ ‘ਸ਼ੌਂਕੀ ਸਰਦਾਰ’ ਦੀ ਰਿਲੀਜ਼ ਨੂੰ ਲੈ ਕੇ ਬੱਬੂ ਮਾਨ ਜਾ ਹੋਰ ਅਦਾਕਾਰਾਂ ਵਲੋਂ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਦਰਸ਼ਕਾਂ ਵਲੋਂ ਜਲਦੀ ਆਉਣ ਦੀ ਉਮੀਦ ਲਾਈ ਜਾ ਰਹੀਂ ਹੈ।

Babbu Maan Punjabi movie 'Shaunki Sardar'
Punjabi movie ‘Shaunki Sardar’

Babbu Maan, Guru Randhawa and Gaggu Gill new film ‘Shaunki Sardar’ offical poster and trailer update

ਫ਼ਿਲਮ ਦਾ official trailer ਅਜੇ youtube ਤੇ ਕੋਈ ਅਪਡੇਟ ਨਹੀਂ ਕੀਤਾ ਗਿਆ। ਬੱਬੂ ਦੀ ਫ਼ਿਲਮ ‘ਸੁੱਚਾ ਸੂਰਮਾ’ ਨੂੰ ਲੈ ਦਰਸ਼ਕਾਂ ਵਲੋਂ ਭਰਮਾ ਹੁੰਗਾਰਾ ਮਿਲਿਆ ਹੈ ਅਤੇ ਫ਼ਿਲਮ ਸਿਨੇਮੇ ਘਰਾਂ ਵਿੱਚ ਸੁਪਰਹਿੱਟ ਜਾ ਰਹੀ ਹੈ।

ਗੁਰੂ ਰੰਧਾਵਾ ਵੀ ਆਪਣੀ ਨਵੀਂ ਫ਼ਿਲਮ ‘ਸ਼ਾਹਕੋਟ’ ਜੋ ਕਿ 4 ਅਕਤੂਬਰ 2024 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈ ਗੁਰੂ ਰੰਧਾਵਾ ਆਪਣੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ।

ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ‘ਸ਼ੌਂਕੀ ਸਰਦਾਰ’ ਇਸ ਸਾਲ ਦੇ ਆਖਰੀ ਦਿਨਾਂ ਵਿੱਚ ਵੇਖਣ ਨੂੰ ਮਿਲ ਸਕਦੀ ਹੈ।

Punjabi film ‘Shaunki Sardar’ budget

Punjabi movie ‘Shonki Sardar’ budget- ਇੱਕ ਪੰਜਾਬੀ ਫ਼ਿਲਮ ਦਾ ਬਜਟ ਆਮ ਤੌਰ ‘ਤੇ ₹1.5 ਤੋਂ 3.5 ਕਰੋੜ ਦੇ ਵਿਚਕਾਰ ਹੁੰਦਾ ਹੈ, ਅਤੇ ਇਹ ਆਮ ਤੌਰ ‘ਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਪੂਰੀਆਂ ਹੋ ਜਾਂਦੀਆਂ ਹਨ।

Share this Article
Leave a comment