PSEB last date for recorrection of registration documents 5th class and 8th class: PSEBਨੇ ਸਕੂਲਾਂ ਨੂੰ ਦਿੱਤਾ ਆਖਰੀ ਮੌਕਾ, ਜਲਦੀ ਕਰੋ ਇਹ ਕੰਮ

Punjab Mode
2 Min Read

PSEB announced last date of correction in registration of 5th and 8th class: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਨੂੰ 5ਵੀਂ/8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਸੁਧਾਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪ੍ਰਤੀ ਸੁਧਾਰ ਲਈ 500 ਰੁਪਏ ਫੀਸ ਵਸੂਲੀ ਜਾਵੇਗੀ।

PSEB last date registration correction for class 5th and class 8th

PSEB latest news ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸੈਸ਼ਨ 2023-24 ਲਈ 5ਵੀਂ/8ਵੀਂ ਜਮਾਤ ਵਿੱਚ ਆਨਲਾਈਨ ਰਜਿਸਟ੍ਰੇਸ਼ਨ/ਨਿਰੰਤਰਤਾ ਕਰਦੇ ਸਮੇਂ ਵੇਰਵਿਆਂ (ਨਾਮ, ਪਿਤਾ-ਮਾਤਾ ਦਾ ਨਾਮ, ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਅਤੇ ਵਿਸ਼ਾ) ਵਿੱਚ ਜੇਕਰ ਗਲਤੀਆਂ ਹੋ ਗਈਆਂ ਹਨ ਤਾਂ ਉਹਨਾਂ ਨੂੰ ਮੌਕਾ ਦਿੱਤਾ ਗਿਆ ਹੈ ਕਿ ਵੇਰਵਿਆਂ ਵਿੱਚ ਸੁਧਾਰ 10 ਜਨਵਰੀ ਤੋਂ 16 ਜਨਵਰੀ ਤੱਕ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 500 ਰੁਪਏ (fined imposed in delay correction in registration is Rs 500) ਪ੍ਰਤੀ ਸੁਧਾਰ ਦੀ ਫੀਸ ਲਈ ਜਾਵੇਗੀ।

ਇਹ ਵੀ ਪੜ੍ਹੋ –

Share this Article