Shukrana Movie releasing date: ਪੰਜਾਬੀ ਫ਼ਿਲਮ ‘ਸ਼ੁਕਰਾਨਾ’ ਕਦੋਂ ਹੋਵੇਗੀ ਰਿਲੀਜ਼, ਆਓ ਜਾਣੀਏ ਇਸ ਫ਼ਿਲਮ ਦੇ ਮਹੱਤਵਪੂਰਨ ਪੱਖਾਂ ਬਾਰੇ।

2 Min Read
Punjabi Moive 'Shukrana'

Punjabi Film Shukrana release date: ਪੰਜਾਬੀ ਫ਼ਿਲਮ ਸ਼ੁਕਰਾਨਾ ਦੀ ਰਿਲੀਜ਼ ਹੋਣ ਦੀ ਤਾਰੀਖ਼ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ ਹੈ। ਇਸ ਫ਼ਿਲਮ ਦੇ ਮੁੱਖ ਅਦਾਕਾਰ ਜੱਸ ਬਾਜਵਾ, ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਹਨ। ਪਿਛਲੇ ਦਿਨੇ ਹੀ ਇਹਨਾਂ ਅਦਾਕਾਰਾਂ ਨੇ ਆਪਣੇ soical handel ਤੇ ਫ਼ਿਲਮ ਦਾ ਟ੍ਰੇਲਰ ਸ਼ੇਅਰ ਕਰਦਿਆਂ ਇਸ ਫ਼ਿਲਮ ਦੀ ਰਿਲੀਜ਼ ਹੋਣ ਦੀ ਤਾਰੀਖ਼ ਦਾ ਖੁਲਾਸਾ ਕੀਤਾ ਹੈ। ਇਹ ਫ਼ਿਲਮ 27 september 2024 ਨੂੰ ਸਿਨੇਮਾਂ ਘਰਾਂ ਵਿੱਚ ਲੱਗੇਗੀ।

ਫ਼ਿਲਮ ਸ਼ੁਕਰਾਨਾ ਦੇ ਨਿਰਮਾਤਾ

Punjabi film Shukrana Director and star cast – ਇਹ ਫ਼ਿਲਮ ਦੇ ਨਿਰਮਾਤਾ ਭਗਵੰਤ ਵਿਰਕ, ਲੱਕੀ ਕੌਰ ਅਤੇ ਸੰਤੋਸ਼ ਥਿਤੇ ਹਨ। ਇਹ ਫ਼ਿਲਮ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਦਰਸਾਉਂਦੀ ਹੈ ਜਿਸ ਵਿੱਚ ਇੱਕ ਪਿੰਡ ਦੇ ਪਰਿਵਾਰਕ ਘਰ ਦੀ ਕਹਾਣੀ ਨੂੰ ਲੈ ਕੇ ਫ਼ਿਲਮ ਦੇ ਟ੍ਰੇਲਰ ਵਿੱਚ ਨੀਰੂ ਬਾਜਵਾ ਇੱਕ ਸਕੂਲ ਅਧਿਆਪਕ ਅਤੇ ਨਾਲ਼ ਨਾਲ਼ ਪਰਵਾਰਿਕ ਜੁੰਮੇਵਾਰੀ ਨੂੰ ਦਰਸਾਉਂਦੀ ਹੈ।

ਫ਼ਿਲਮ ਸ਼ੁਕਰਾਨਾ ਰਿਲੀਜ਼ ਦੀ ਤਾਰੀਖ਼ ਨੂੰ ਲੈ ਕੇ ਸੋਸ਼ਲ ਮੀਡਿਆ ਉੱਪਰ ਭਾਰੀ ਖਿੱਚ ਬਣਾ ਰਹੀ ਹੈ। ਫ਼ਿਲਮ ਦੇ ਇਸ ਟ੍ਰੇਲਰ ਨੂੰ ਲੋਕਾਂ ਦੁਆਰਾ ਭਰਮਾ ਹੁੰਗਾਰਾ ਭਰਿਆ ਮਿਲਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।

Share this Article
Exit mobile version